ਸ਼ੇਅਰ ਮਾਰਕੀਟ ਦੀ ਕਮਾਈ ਲਈ ਕਿਹੜੀ ITR ਭਰਨੀ ਹੈ?

Pardeeps

KF Rookie
ਜੇਕਰ ਮੇਰੀ 2 ਲੱਖ ਸਲਾਨਾ ਆਮਦਨ ਸੂਟਾਂ ਦੀ ਸਿਲਾਈ ਤੋਂ ਹੁੰਦੀ ਹੈ ਅਤੇ 1 ਲੱਖ ਰੁਪਏ ਆਮਦਨ ਬੱਚਿਆਂ ਨੂੰ ਟਿਊਸ਼ਨ ਪੜਾਕੇ ਹੋਈ ਹੈ ਅਤੇ ਮੈਂ ਇੱਕ ਕੰਪਨੀ ਦੇ ਸ਼ੇਅਰ ਦਸ ਦਿਨ ਰੱਖ ਕੇ ਵੇਚ ਦਿੱਤੇ ਅਤੇ 10000 ਰੁਪਏ ਦਾ ਲਾਭ ਪ੍ਰਾਪਤ ਕੀਤਾ ਤਾਂ ਮੈਨੂੰ ITR I ਫਾਰਮ ਭਰਨਾ ਪਵੇਗਾ ਜਾਂ ITR II ਫਾਰਮ ਅਤੇ ਕੀ ਮੈਨੂੰ ਟੈਕਸ ਦੇਣਾ ਪਵੇਗਾ?
 

Pardeeps

KF Rookie
The selected text in Punjabi translates to:

If my annual income is Rs 2 lakh from tailoring suits and Rs 1 lakh income from teaching children and I sold a company's shares after holding them for 10 days and made a profit of Rs 10,000, then do I have to fill ITR I form or ITR II form and do I have to pay tax?
 

ShavirB

Founder
Staff member
You will have to file ITR 1 Form, mostly your tax payable will be ZERO (or very less) but you should still file your ITR.
 
Top